ਮਹਾਰਾਣਾ ਪ੍ਰਤਾਪ ਦੇ ਬੁੱਤ ਦੀ ਬੇਅਦਬੀ ਕਾਰਨ ਇਲਾਕੇ ‘ਚ ਰੋਸ ਦੀ ਲਹਿਰ

ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਸਕਦਾ ਹੈ ਤਾਂ ਉਹ ਆਪਣੇ ਸਵੈਮਾਣ ਦੀ ਰੱਖਿਆ ਵੀ ਕਰ ਸਕਦਾ ਹੈ – ਠਾਕੁਰ ਦਰਸ਼ੀ ਗੁਰਦਾਸਪੁਰ, 10 ਮਈ (ਮੰਨਣ ਸੈਣੀ)। ਮਹਾਰਾਣਾ ਪ੍ਰਤਾਪ ਜੈਅੰਤੀ ਤੋਂ ਇੱਕ ਦਿਨ ਪਹਿਲਾਂ ਕਾਹਨੂੰਵਾਨ ਵਿੱਚ ਬਣੇ ਮਹਾਰਾਣਾ ਪ੍ਰਤਾਪ ਸਮਾਰਕ ਵਿੱਚ ਮਹਾਨ ਯੋਧੇ ਦੇ ਘੋੜ ਸਵਾਰ ਬੁੱਤ ਦੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ … Continue reading ਮਹਾਰਾਣਾ ਪ੍ਰਤਾਪ ਦੇ ਬੁੱਤ ਦੀ ਬੇਅਦਬੀ ਕਾਰਨ ਇਲਾਕੇ ‘ਚ ਰੋਸ ਦੀ ਲਹਿਰ